MENU
HomeAboutResources

EN

简体

繁體

한국어

FIL

Việt

日本語

العربية

SPA

ਪੰਜਾਬੀ

فارسی

ਜਾਣ-ਪਛਾਣ
ਨਸਲਵਾਦ
ਕੀ ਹੈ
ਕਹਾਣੀਆਂ
ਰੰਗਵਾਦ ਨਾਲ
ਸਿੰਝਣਾ / ਨਜਿੱਠਣਾ
Options Community Services

ਪੇਸ਼ ਕਰਦਾ ਹੈ

ਸੂਖਮ ਨਸਲਵਾਦ ਬਾਰੇ ਚਰਚਾ ਕਰਨ ਅਤੇ ਜਵਾਬ ਦੇਣ ਲਈ ਏਸ਼ੀਆਈ ਭਾਈਚਾਰਿਆਂ ਲਈ ਇੱਕ ਸਰੋਤ

ਤੱਕ ਹੇਠਾਂ ਸਕ੍ਰੋਲ ਕਰੋ

ਜਿਆਦਾ ਜਾਣੋ

ਨਸਲਵਾਦ ਕੀ ਹੈ?

A spikey air bubble containing a fist that looks like it is about to punch someone and a speech bubble that says "#@*!!" to indicate swearing or hate speach.

ਜਦੋਂ ਅਸੀਂ ਨਸਲਵਾਦ ਬਾਰੇ ਸੋਚਦੇ ਹਾਂ, ਸਾਡੇ ਵਿੱਚੋਂ ਬਹੁਤ ਸਾਰੇ ਪਹਿਲਾਂ ਨਸਲਵਾਦ ਦੀਆਂ ਹਿੰਸਕ ਕਾਰਵਾਈਆਂ ਬਾਰੇ ਸੋਚਦੇ ਹਨ ਜੋ ਲੋਕਾਂ ਨੂੰ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਉਂਦੇ ਹਨ। ਅਸੀਂ ਰੋਜ਼ਾਨਾ ਸੂਖਮ ਨਸਲਵਾਦ ਨੂੰ ਸੰਬੋਧਿਤ ਕਰਕੇ ਨਫ਼ਰਤ ਅਤੇ ਰੂੜ੍ਹੀਵਾਦ ਨੂੰ ਘਟਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜੋ ਇਸ ਹਿੰਸਾ ਵੱਲ ਲੈ ਜਾਂਦੇ ਹਨ।

ਮਾਈਕ੍ਰੋ ਐਗਰੇਸ਼ਨ ਉਹ ਟਿੱਪਣੀਆਂ ਜਾਂ ਕਾਰਵਾਈਆਂ ਹਨ ਜੋ ਘੱਟ ਗਿਣਤੀ ਸਮੂਹ ਦੇ ਲੋਕਾਂ ਨੂੰ ਇਹ ਮਹਿਸੂਸ ਕਰਵਾਉਂਦੀਆਂ ਹਨ ਕਿ ਉਹ ਸਬੰਧਤ ਨਹੀਂ ਹਨ। ਅਕਸਰ ਉਹ ਸੂਖਮ ਹੁੰਦੇ ਹਨ ਅਤੇ ਪਹਿਲਾਂ ਤਾਂ, ਉਹਨਾਂ ਦੇ ਕਾਰਨ ਦਰਦ ਬੇਅਰਾਮ ਮਹਿਸੂਸ ਕਰ ਸਕਦਾ ਹੈ, ਜਿਵੇਂ ਕਿ ਇੱਕ ਛੋਟੇ ਕੰਕਰ 'ਤੇ ਕਦਮ ਰੱਖਣਾ।

Cats are great

A speech bubble that says "But where are you REALLY from" with a small falling pebble behind it
A large mountain that is built our of the small rocks in the previous image. A person is looking up at it with a concerned look on their face as more rocks continue to build up onto it.

ਪਰ ਇਹ ਸੂਖਮ ਹਮਲੇ ਜੋੜਦੇ ਹਨ. ਕੰਕਰਾਂ ਨੂੰ ਪਾਰ ਕਰਨ ਲਈ ਪਹਾੜ ਬਣ ਜਾਂਦੇ ਹਨ. ਉਹ ਗੈਰ-ਗੋਰਿਆਂ ਪ੍ਰਤੀ ਇਹ ਸੰਦੇਸ਼ ਭਰਮਾਉਂਦੇ ਹਨ ਕਿ ਉਹ ਬਾਹਰਲੇ ਹਨ, ਭਾਵੇਂ ਉਹ ਜਿੱਥੇ ਵੀ ਜੰਮੇ ਹੋਣ।

A climbing rope and hiking bootsA thermos of hot tea and a first aid kit.

ਇਹ ਵੈਬਸਾਈਟ ਇਸ ਪਹਾੜ ਦਾ ਸਾਹਮਣਾ ਕਰਨ ਲਈ ਕੁਝ ਸਾਧਨ ਪ੍ਰਦਾਨ ਕਰਦੀ ਹੈ।

ਮਾਈਕ੍ਰੋ ਐਗਰੇਸ਼ਨਾਂ ਬਾਰੇ ਕਹਾਣੀਆਂ

ਸਾਨੂੰ ਇਹ ਪਛਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਜਦੋਂ ਸਾਡੇ ਨਾਲ ਜਾਂ ਸਾਡੇ ਆਲੇ ਦੁਆਲੇ ਮਾਈਕ੍ਰੋਐਗਰੇਸ਼ਨ ਹੋ ਰਿਹਾ ਹੈ। ਇਹ ਸਾਡੇ ਭਾਈਚਾਰਿਆਂ ਵਿੱਚ ਨਸਲਵਾਦ ਦੀਆਂ ਅਸਲ ਕਹਾਣੀਆਂ ਹਨ:

At the Grocery Store

Korean-Canadian Vancouver resident Kate was at her local grocery store when another shopper told their child they shouldn’t get in line behind Kate because she would infect them with COVID-19. A week later at the same store, a cashier refused to help Kate, saying she was going on break. When she experienced these events she felt embarrassed and confused.

At Work

Vancouver resident Grace was hired at a coffee shop along with another new employee who had the same work experience as her. The other new staff member, who was white, was taught how to make coffee after the first day. Grace was never offered that training, and she was only given cleaning and organizing tasks for 2 months. This made Grace feel humiliated, bitter, and let down - really hurting her self-esteem.

At School

Chris, a Chinese-Ethiopian student in Langley, felt singled out in class by their teacher who would often touch their hair and make comments about the texture. The teacher never did this with other students. This made Chris feel isolated and embarrassed, especially as one of the few people of colour in their school.

In Your Neighbourhood

Rebecca, a permanent resident in Surrey, lives in a close knit neighbourhood where there are only two Chinese families residing. Rebecca tried to meet her neighbours and bring holiday gifts to them many times, but on Canada Day, both Chinese families were excluded from a Canada Day barbecue. This left Rebecca wondering if this exclusion was racially motivated and feeling as though she will never fit in.

A middle-aged woman who is visibly asian, Kate, is at a grocery store check out. She is looking to her left and seeing a white women who has her arm around her son's shoulder saying "Don't stand behind her" (indicating that the white women doesn't want her son near Kate". On Kate's right, the cashier is shaking his hand and leaving - refusing to serve her.

ਕਰਿਆਨੇ ਦੀ ਦੁਕਾਨ ਵਿੱਚ

ਕੋਰੀਅਨ-ਕੈਨੇਡੀਅਨ ਵੈਨਕੂਵਰ ਨਿਵਾਸੀ ਕੇਟ ਆਪਣੀ ਸਥਾਨਕ ਕਰਿਆਨੇ ਦੀ ਦੁਕਾਨ 'ਤੇ ਸੀ ਜਦੋਂ ਇਕ ਹੋਰ ਖਰੀਦਦਾਰ ਨੇ ਆਪਣੇ ਬੱਚੇ ਨੂੰ ਕਿਹਾ ਕਿ ਉਨ੍ਹਾਂ ਨੂੰ ਕੇਟ ਦੇ ਪਿੱਛੇ ਲਾਈਨ ਵਿਚ ਨਹੀਂ ਆਉਣਾ ਚਾਹੀਦਾ ਕਿਉਂਕਿ ਉਹ ਉਨ੍ਹਾਂ ਨੂੰ ਕੋਵਿਡ -19 ਨਾਲ ਸੰਕਰਮਿਤ ਕਰੇਗੀ। ਇੱਕ ਹਫ਼ਤੇ ਬਾਅਦ ਉਸੇ ਸਟੋਰ ਵਿੱਚ, ਇੱਕ ਕੈਸ਼ੀਅਰ ਨੇ ਕੇਟ ਦੀ ਮਦਦ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਬਰੇਕ 'ਤੇ ਜਾ ਰਹੀ ਹੈ। ਜਦੋਂ ਉਸਨੇ ਇਹਨਾਂ ਘਟਨਾਵਾਂ ਦਾ ਅਨੁਭਵ ਕੀਤਾ ਤਾਂ ਉਹ ਸ਼ਰਮਿੰਦਾ ਅਤੇ ਉਲਝਣ ਮਹਿਸੂਸ ਕਰਦੀ ਸੀ।

Grace, who has dark brown skin and long black hair, is cleaning a table at a coffee shop. She has a pained expression on her face as she looks behind her at her co-worker. Her co-worker, who is white, is steaming milk on a coffee machine.

ਕੰਮ ਉੱਤੇ

ਵੈਨਕੂਵਰ ਵਾਸੀ ਕੋਰਿਆਈ -ਕੈਨੇਡੀਅਨ  ਕੇਟ ਨਾਮਕ ਔਰਤ ਗਰੋਸਰੀ ਦੀ ਦੁਕਾਨ ਤੇ ਸੀ ,ਜਦੋਂ ਇੱਕ ਦੂਸਰੇ ਗਾਹਕ ਨੇ ਅਪਣੇ ਬੱਚਿਆਂ ਨੂੰ ਕੇਟ ਦੇ ਮਗਰ ਲਾਈਨ ਵਿੱਚ ਲੱਗਣ ਤੋਂ ਰੋਕਿਆ ਕਿ ਕਿਤੇ ਓਹ ਬੱਚਿਆਂ ਨੂੰ ਕੋਵਿਡ -19 ਨਾਲ ਸੰਕ੍ਰਮਤ ਨਾ ਕਰ ਦੇਵੇ ।ਇੱਕ ਹਫਤੇ ਬਾਅਦ ਉਸੇ ਹੀ ਦੁਕਾਨ ਤੇ ਇੱਕ ਮੁਲਾਜ਼ਿਮ ਨੇ ਕੇਟ ਨੂੰ ਇਹ ਕਹਿੰਦਿਆਂ ਸੇਵਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਆਰਾਮ ਲਈ ਜਾ ਰਹੀ ਹੈ। ਇਹਨਾਂ ਤਜ਼ੁਰਬਿਆਂ ਨੇ ਉਸਨੂੰ ਸ਼ਰਮਿੰਦਾ ਅਤੇ ਡੋਰ ਭੋਰ ਕਰ ਦਿੱਤਾ।

A boy, Chris, is in the middle of the frame. He has light brown skin and dark curly hair. There is a white hand on the right side playing with his hair and a conversation bubble on the left saying "Your hair is sooo soft"

ਸਕੂਲ ਵਿਚ

ਕ੍ਰਿਸ, ਲੈਂਗਲੇ ਵਿੱਚ ਇੱਕ ਚੀਨੀ-ਇਥੋਪੀਆਈ ਵਿਦਿਆਰਥੀ, ਆਪਣੇ ਅਧਿਆਪਕ ਦੁਆਰਾ ਕਲਾਸ ਵਿੱਚ ਇੱਕਲੇ ਮਹਿਸੂਸ ਕੀਤਾ ਜੋ ਅਕਸਰ ਉਨ੍ਹਾਂ ਦੇ ਵਾਲਾਂ ਨੂੰ ਛੂਹ ਲੈਂਦਾ ਸੀ ਅਤੇ ਟੈਕਸਟ ਬਾਰੇ ਟਿੱਪਣੀਆਂ ਕਰਦਾ ਸੀ। ਅਧਿਆਪਕ ਨੇ ਕਦੇ ਵੀ ਦੂਜੇ ਵਿਦਿਆਰਥੀਆਂ ਨਾਲ ਅਜਿਹਾ ਨਹੀਂ ਕੀਤਾ। ਇਸ ਨੇ ਕ੍ਰਿਸ ਨੂੰ ਅਲੱਗ-ਥਲੱਗ ਅਤੇ ਸ਼ਰਮਿੰਦਾ ਮਹਿਸੂਸ ਕੀਤਾ, ਖਾਸ ਤੌਰ 'ਤੇ ਉਨ੍ਹਾਂ ਦੇ ਸਕੂਲ ਦੇ ਕੁਝ ਰੰਗਦਾਰ ਲੋਕਾਂ ਵਿੱਚੋਂ ਇੱਕ ਵਜੋਂ।

An Asian woman is looking at a group of white people standing around a BBQ. She has a pained look on her face because she is being excluded.

ਤੁਹਾਡੀ ਜਾਤੀ ਜ਼ਿੰਦਗੀ ਵਿੱਚ

ਸਰ੍ਹੀ ਰਹਿੰਦੀ ਪੱਕੇ ਕੈਨੇਡੀਅਨ ਨਿਵਾਸੀ ਰੀਬੈਕਾ ਇੱਕ ਰਲਮਿਲ ਕੇ ਰਹਿ ਰਹੇ ਆਂਢ ਗੁਆਂਢ ਵਿੱਚ ਰਹਿੰਦੀ ਹੈ ਜਿੱਥੇ ਸਿਰਫ ਦੋ ਚੀਨੀ ਪਰਿਵਾਰ ਹੀ ਰਹਿੰਦੇ ਹਨ ਰੀਬੈਕਾ ਨੇ ਅਪਣੇ ਗੁਆਂਢੀਆਂ ਨਾਲ ਮਿਲਣ ਜੁਲਣ ਦੀ ਕੋਸ਼ਿਸ਼ ਕੀਤੀ ਅਤੇ ਕਈ ਬਾਰ ਛੁੱਟੀਆਂ ਦੇ ਤੋਹਫੇ ਵੀ ਦਿੱਤੇ ,ਪਰ  ਕੈਨੇਡਾ ਦਿਵਸ   ਦੇ   ਬਾਰ-ਬੀ-ਕਿਊ ਤੋਂ ਦੋਨੋਂ ਚੀਨੀ ਪਰਿਵਾਰਾਂ ਨੂੰ ਵਾਂਝੇ ਰੱਖਿਆ ਗਿਆ।ਇਹ ਵੇਖਕੇ ਰੀਬੈਕਾ ਨੂੰ ਹੈਰਾਣੀ ਹੋਈ ਕਿ ਇਹ ਨਿਕਾਸੀ ਰੰਗ ਭੇਦ ਤੋਂ ਪ੍ਰਭਾਵਤ ਸੀ ਅਤੇ ਉਸਨੇ ਸੋਚਿਆ ਕਿ ਓਹ ਕਦੇ ਵੀ ਇਸ ਸਮਾਜ ਵਿੱਚ ਫਿੱਟ ਨਹੀਂ ਹੋ ਪਾਊਗੀ

ਰੰਗਵਾਦ ਨਾਲ ਸਿੰਝਣਾ / ਨਜਿੱਠਣਾ

ਇੱਕੋ ਤਰ੍ਹਾਂ ਦੀ ਸੂਖਮ ਨਫਰਤੀ ਅਕਰਮੰਤਾ ਜ਼ਿਆਦਾ ਬਾਰ ਝੱਲੀ ਨਹੀਂ ਜਾ ਸਕਦੀ ਪਰ ਕੁਝ ਲੋਕ ਹਰ ਰੋਜ਼ ਇਸਦਾ ਸਾਹਮਣਾ ਕਰਦੇ ਹਨ ।ਤਾਕਤ ਪ੍ਰਦਰਸ਼ਨ ਨਾਲ ਹਾਸ਼ੀਏ ਤੇ ਆਏ ਛੋਟੇ ਜਨ ਸਮੂਹਾਂ ਨੂੰ ਅਹਿਸਾਸ ਕਰਵਾਇਆ  ਜਾਂਦਾ ਹੈ ਕਿ ਓਹ ਊਣੇ ਹਨ ਅਤੇ ਉਹਨਾਂ ਤੋਂ ਘੱਟ ਗੁਣੀ ਹਨ।

ਚਾਹੇ ਕੁੱਝ ਲੋਕਾਂ ਨੂੰ ਇਹਨਾਂ ਨਫਰਤੀ ਟਿੱਪਣੀਆਂ ਦਾ ਕੋਈ ਫਰਕ ਨਹੀਂ ਪੈਂਦਾ ਪਰ ਕੁਝ ਦੁਸਰਿਆਂ ਲਈ ਇਹ (ਛੋਟੀਆਂ ਛੋਟੀਆਂ) ਸੂਖਮ ਪ੍ਰਤਾੜਨਾਵਾਂ /ਤਾੜਨਾਵਾਂ ਹੁੰਦੀਆਂ ਹਨ ਕਿਉਂਕਿ ਜੋ ਵੀ ਕੀਤਾ ਜਾਂ ਬੋਲਿਆ ਜਾਂਦਾ ਹੈ ਬਹੁਤ ਮਹੱਤਵਪੂਰਣ  ਹੁੰਦਾ ਹੈ

Cats are great

Three word bubbles. The one on the top says "You speak English so well! I'm surprised". The bottom-left word bubble has a smiley face while the bottom-right has a crying face.
A magnifying glass is over a piece of paper. In the magnifying glass is a Canadian Flag where the maple leaf in the flag has a distressed/sad face.

ਖੋਜ਼ ਤੋਂ ਪਤਾ ਚੱਲਦਾ ਹੈ ਕਿ ਸੂਖਮ ਨਫਰਤੀ ਰੋਹ  ਏਸ਼ੀਆ ਤੋਂ ਆਏ ਆਪ੍ਰਵਾਸੀਆਂ ਦੀ ਬਜਾਏ ਕੈਨੇਡਾ ਚ ਜਨਮੇ ਏਸ਼ੀਆਈ ਲੋਕਾਂ ਲਈ ਜਿਆਦਾ ਦੁੱਖਦਾਈ ਹੁੰਦਾ ਹੈ ਕਿਓਂ ਕਿ ਕੈਨੇਡੀਅਨ ਸਮਾਜ ਵਿੱਚ ਬਰਾਬਰਤਾ ਅਤੇ ਅਪਣੱਤ ਬਾਰੇ ਬਹੁਤ ਜ਼ਰੂਰੀ ਕਦਰਾਂ ਕੀਮਤਾਂ ਦੇ ਤੌਰ ਤੇ ਸਿਖਾਇਆ ਜਾਂਦਾ ਹੈ।

Cats are great

ਏਸ਼ੀਆਈ ਮੂਲ ਦੇ ਕੈਨੇਡਾ ਵਿੱਚ ਜੰਮੇ ਜਾਂ ਜਿਹਨ੍ਹਾ ਨੇ ਜ਼ਿੰਦਗੀ ਦਾ ਜਿਆਦਾ ਹਿੱਸਾ ਇੱਥੇ ਗੁਜ਼ਾਰਿਆ ਹੈ   ਲਈ ਇਹ ਬਹੁੱਤ ਦੁਖਦਾਈ ਹੁੰਦਾ ਹੈ ਅਤੇ ਇਹ ਨਫਰਤੀ ਹਮਲਾਵਰੀ ਉਹਨ੍ਹਾਂ ਨੂੰ ਅਹਿਸਾਸ ਕਰਵਾਉਂਦੀ ਹੈ ਕਿ ਉਹ ਇਥੋਂ ਦੇ ਬਾਸ਼ਿੰਦੇ ਨਹੀਂ ਹਨ।ਲੰਮੇ ਸਮੇਂ ਬਾਅਦ ਇਹ ਸਭ  ਓਹਨਾ ਦੇ  ਆਤਮ ਸਨਮਾਨ ਅਤੇ ਮਾਨਸਿਕ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ

Cats are great

A man with light brown skin is resting his head in his hands looking depressed. Above him is a thought bubble that is filled with negative symbols, such as thunder cloud and swirl.

ਇਸ ਦੁੱਖਦਾਈ ਚੱਕਰ ਨੂੰ ਰੋਕਣ ਲਈ ਸਾਨੂੰ ਇਹਨ੍ਹਾਂ ਨਸਲਵਾਦੀ ਹਮਲਿਆਂ ਨਾਲ ਨਜਿੱਠਣ ਲਈ ਅਤੇ ਇਸ ਬਾਰੇ ਅਪਣੇ ਪਰਿਵਾਰ ਤੇ ਸੱਜਣ ਮਿੱਤਰਾਂ ਨਾਲ ਗੱਲ ਸਾਂਝੀ ਕਰਨ ਬਾਰੇ ਸਿੱਖਣਾ ਚਾਹੀਦਾ ਹੈ

There are two cards, the one on the top is a dark blue with white type and the bottom card is white with blue text. 

The text on the first card is as follows: "At School, Scenario, This might happen: A teacher continues to mispronounce your or your child's name after being corrected. Why this is hurtful: the teach is showing it's not important to learn a student's name."

The bottom card reads:
"At School, Response, You might reply: Let me teach you how to pronounce my name, My name is pronounced like this:_____. Can you make a note to yourself? Did you forget my name? It is pronounced like this ____".

ਨਜਿੱਠਣ ਬਾਰੇ ਸਿੱਖੋ

ਇਹ ਪੈਕਜ ਉਹਨਾਂ ਪਰਿਵਾਰਾਂ ਲਈ ਹੈ ਜੋ ਕਈ ਪੀੜੀਆਂ ਤੋਂ  ਅਲੱਗ ਅਲੱਗ ਦੇਸ਼ਾਂ ਵਿੱਚ ਪਲੇ ਹਨ ਅਤੇ ਵੱਖਰੇ ਤਰ੍ਹਾਂ ਦੇ ਰੰਗ ਭੇਦ ਬਾਰੇ ਵੱਖਰੀ ਵੱਖਰੀ ਸਮਝ ਰੱਖਦੇ ਹਨ।ਇਸ ਵੈਬਸਾਈਟ ਰਾਹੀਂ ਤੁਹਾਨੂੰ ਨਸਲਵਾਦ ਦੀ ਪਹਿਚਾਣ ,ਸੂਖਮ ਆਕਰਮੰਤਾ ਨਾਲ ਨਜਿੱਠਣ ਲਈ ,ਪ੍ਰਤੀਕ੍ਰਿਆ ਦੇਣ ਬਾਰੇ ਅਤੇ ਇਸ ਬਾਰੇ ਅਪਣੇ ਪਰਿਵਾਰ ਨਾਲ ਕਿਂਵੇ ਵਿਚਾਰ ਵਟਾਂਦਰਾ ਕਰਨ ਬਾਰੇ ਸਿਖਾਉਂਦੀ ਹੈ

ਪੈਕਜ ਵੱਲ ਵਧੋ